Saturday, 11 May 2013

Satinder Sartaj Brand new song 2013 Jang Jaan Wale Bande





ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ

ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀ ਹੁੰਦੇ

ਰੱਸੇ ਚੁਮ੍ਕੇ ਤੇ ਹੰਥੀ ਆਪੇ ਆਪਣਾ ਵਜੂਦ

ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀ ਹੁੰਦੇ

No comments:

Post a Comment